Şarkı sözleri...
Sunidhi ChauhanKamli
ਮੈਂ ਰੁੱਠਿਆ ਯਾਰ ਮਨਾਵਾਂਗੀ
ਹਰ ਚਿਲਮਨ ਫੂਕ ਜਲਾਵਾਂਗੀ
ਜਦ ਪੱਥਰ-ਰਾਂਝਾ ਪਿਘਲੇਗਾ
ਤਦ ਮੈਂ "ਕਮਲੀ" ਕਹਿਲਾਵਾਂਗੀ
ਤਦ ਮੈਂ "ਕਮਲੀ" ਕਹਿਲਾਵਾਂਗੀ ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمیدانم
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمیدانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمیدانم
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمیدانم
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
झील दिल को कर गया तू दरिया दरिया, मेरे यारा
ਅੱਖੀਆਂ ਦੇ ਮੋਹੱਲੇ ਮੇਂ ਹਰ ਸ਼ਾਮ ਤੇਰਾ ਆਲਮ
ਸ਼ਬ ਗੁਜ਼ਰੀ ਤੇ ਜਗ ਸੋਇਆ, ਨੀ ਮੈਂ ਜਗਿਆ, نمیدانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمیدانم
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمیدانم ਮੈਂ ਤਾਂ ਪਹਿਨ ਕੇ ਸਾਫ਼ਾ ਕੇਸਰਿਆ
ਜੁਗਨੀ ਜੋਗਣ ਬਨ ਜਾਊਂ
ਸੁਰਮੇ ਦੇ ਕਾਲੇ ਜਾਦੂ ਸੇ ਕਹਿ ਦੇ
तो जोग भुलाऊँ
ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ-ਕਮਲੀ
ਮੈਂ ਤਾਂ ਸਹਿਰ ਦੀ ਠੰਡੀ ਸ਼ਬਨਮ ਹਾਂ
गुलशन का इत्र चुराऊँ
रुख बदलूँ तो सैलाब हूँ मैं
पर्वत भी चीर दिखाऊँ
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ-ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
बेखुदी में तू खुदी का ज़रिया-ज़रिया, मेरे यारा
झालर मैं सितारों का, ਚੰਨ ਵਰਗਾ ਤੂੰ, يارم
ਸ਼ਬ ਗੁਜ਼ਰੀ ਤੇ ਜਗ ਸੋਇਆ, ਨੀ ਮੈਂ ਜਗਿਆ, نمیدانم
ਮੇਰੇ ਮਾਹੀਆ, ਸਨਮ, ਜਾਨਮ
ਕੀ ਵੇ ਕਰਿਆ, نمیدانم
ਸ਼ਬ ਗੁਜ਼ਰੀ ਤੇ ਜਗ ਸੋਇਆ
ਨੀ ਮੈਂ ਜਗਿਆ, نمیدانم
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ
ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ
ਕਮਲੀ ਕਮਲੀ